ILOILO CITY: ਬਕੋਲੋਡ ਸਿਟੀ ਵਿੱਚ ਗੁੱਡ ਫਰਾਈਡੇ ਦੀ ਪਰੇਡ ਦੌਰਾਨ ਇਕ ਪੰਜਾਬੀ ਵੱਲੋਂ ਚਲਾਈ ਗਈ ਇੰਨੋਵਾ ਕਾਰ ਨੇ ਹਾਜ਼ਰੀ ਭਰ ਰਹੇ ਕੈਥੋਲਿਕ ਭਗਤਾਂ ਨੂੰ ਰੋਂਦ ਦਿੱਤਾ ਸੀ । ਇਸ ਦੁਰਘਟਨਾ ਵਿਚ 3 ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ ਸੀ ਜਦਕਿ 17 ਹੋਰ ਜ਼ਖਮੀ ਹੋ ਗਏ ਸਨ । ਲੈਂਡ ਟ੍ਰਾਂਸਪੋਰਟੇਸ਼ਨ
Continue reading