ਫਿਲੀਪੀਨਜ਼ ਦੀ ਰਾਜਧਾਨੀ ‘ਚ ਐਤਵਾਰ ਨੂੰ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 2,000 ਪਰਿਵਾਰ ਬੇਘਰ ਹੋ ਗਏ। ਸਥਾਨਕ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਮਨੀਲਾ ਸਿਟੀ ਫਾਇਰ ਡਿਪਾਰਟਮੈਂਟ ਦੇ ਫਾਇਰ ਫਾਈਟਰ ਅਲੇਜੈਂਡਰੋ ਰਾਮੋਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਨੀਲਾ ਸਿਟੀ ਵਿੱਚ ਸਵੇਰ ਦੀ ਅੱਗ ਨੇ ਹਲਕੇ ਅਤੇ ਜਲਣਸ਼ੀਲ ਸਮੱਗਰੀ ਨਾਲ ਬਣੇ
Continue reading