ਬੁੱਧਵਾਰ, 26 ਫਰਵਰੀ ਨੂੰ ਦਾਵਾਓ ਸ਼ਹਿਰ ਵਿੱਚ ਇੱਕ ਪਾਨਸ਼ੋਪ (pawnshop) ਤੋਂ 40 ਮਿਲੀਅਨ ਪੀਸੋ ਦੇ ਗਹਿਣੇ ਲੁੱਟ ਲਏ ਗਏ। ਪੁਲਿਸ ਨੇ ਕਿਹਾ ਕਿ ਤਿੰਨ ਹਥਿਆਰਬੰਦ ਵਿਅਕਤੀਆਂ ਨੇ ਇਲਸਟਰ ਸਟ੍ਰੀਟ ‘ਤੇ ਹਾਨਾਸ ਪਾਨਸ਼ੋਪ ਐਂਡ ਜਿਊਲਰੀ ਵਿੱਚ ਡਕੈਤੀ ਕੀਤੀ। ਸ਼ੱਕੀ ਵਿਅਕਤੀ ਪਾਨਸ਼ੋਪ ਵਿੱਚ ਦਾਖਲ ਹੋਏ ਅਤੇ ਬੰਦੂਕ ਦੀ ਨੋਕ ‘ਤੇ ਹੋਲਡਅਪ ਦਾ
Continue reading