ਸਾਬਕਾ ਰਾਸ਼ਟਰਪਤੀ ਦੁਤਰਤੇ ਮਨੀਲਾ ਏਅਰਪੋਰਟ ‘ਤੇ ਗ੍ਰਿਫਤਾਰ

ਮਨੀਲਾ, 11 ਮਾਰਚ (ਪੋਸਟ ਬਿਊਰੋ)- ਫਿਲੀਪੀਨ ਦੀ ਪੁਲਿਸ ਨੇ ਮਾਨਵਤਾ ਵਿਰੁੱਧ ਅਪਰਾਧਾਂ ਦੇ ਇੱਕ ਮਾਮਲੇ ਵਿੱਚ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ (ਆਈਸੀਸੀ) ਦੇ ਹੁਕਮਾਂ ਤੋਂ ਬਾਅਦ ਮੰਗਲਵਾਰ ਨੂੰ ਸਾਬਕਾ ਰਾਸ਼ਟਰਪਤੀ ਰੋਡਰੀਗੋ ਦੁਤਰਤੇ ਨੂੰ ਮਨੀਲਾ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ। ਫਿਲੀਪੀਨ ਸਰਕਾਰ ਨੇ ਇਹ ਜਾਣਕਾਰੀ ਦਿੱਤੀ ਹੈ। ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ

Continue reading


ਬਾਗੀਆਂ ਦੇ ਖਿਲਾਫ ਮਿਸ਼ਨ ‘ਤੇ ਦੋ ਪਾਇਲਟਾਂ ਦੇ ਨਾਲ ਫਿਲੀਪੀਨ ਦਾ ਲੜਾਕੂ ਜਹਾਜ਼ ਲਾਪਤਾ , ਖੋਜ ਜਾਰੀ

ਅਧਿਕਾਰੀਆਂ ਨੇ ਮੰਗਲਵਾਰ (4 ਮਾਰਚ, 2025) ਨੂੰ ਦੱਸਿਆ ਕਿ ਦੱਖਣੀ ਸੂਬੇ ਵਿੱਚ ਕਮਿਊਨਿਸਟ ਵਿਦਰੋਹੀਆਂ ਨਾਲ ਲੜ ਰਹੇ ਜ਼ਮੀਨੀ ਬਲਾਂ ਦੇ ਸਮਰਥਨ ਵਿੱਚ ਰਾਤ ਦੇ ਸਮੇਂ ਦੋ ਪਾਇਲਟਾਂ ਦੇ ਨਾਲ ਫਿਲੀਪੀਨ ਦੇ ਇੱਕ ਲੜਾਕੂ ਜਹਾਜ਼ ਦਾ ਸੰਪਰਕ ਟੁੱਟ ਗਿਆ ਹੈ ਜਿਸਦੀ ਵਿਸ਼ਾਲ ਖੋਜ ਜਾਰੀ ਹੈ। FA-50 ਜੈੱਟ ਦਾ ਸੋਮਵਾਰ ਅੱਧੀ ਰਾਤ

Continue reading

ਫਿਲੀਪੀਨ ਨੇ Trump ‘ਤੇ ਜਤਾਇਆ ਭਰੋਸਾ, ਚੀਨ ਨੂੰ ਰੋਕਣ ‘ਚ ਕਰਨਗੇ ਮਦਦ

ਅਮਰੀਕਾ ਵਿੱਚ ਫਿਲੀਪੀਨ ਦੇ ਰਾਜਦੂਤ ਜੋਸ ਰੋਮੂਅਲਡੇਜ਼ ਨੇ ਸੋਮਵਾਰ ਨੂੰ ਵਿਸ਼ਵਾਸ ਪ੍ਰਗਟ ਕੀਤਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਨਵਾਂ ਪ੍ਰਸ਼ਾਸਨ ਵਿਵਾਦਤ ਦੱਖਣੀ ਚੀਨ ਸਾਗਰ ਵਿੱਚ ਫੌਜੀ ਗਸ਼ਤ ਜਾਰੀ ਰੱਖੇਗਾ ਅਤੇ ਪੂਰਬੀ ਏਸ਼ੀਆਈ ਦੇਸ਼ ਵਿੱਚ ਅਮਰੀਕੀ ਫੌਜੀ ਮੌਜੂਦਗੀ ਨੂੰ ਮਜ਼ਬੂਤ ​​ਕਰਨ ਲਈ ਇੱਕ ਸਹਿਮਤੀ ਵੱਲ ਵਧੇਗਾ ਕਿਉਂਕਿ ਇਸ ਖੇਤਰ ਵਿੱਚ ਚੀਨ

Continue reading

ਜ਼ਿੰਦਾ ਜਾਂ ਮੁਰਦਾ… 5 ਮੱਛਰ ਲਿਆਓ, ਇੰਨੇ ਪੈਸੇ ਲੈ ਜਾਓ…ਕੀ ਹੈ ਫਿਲੀਪੀਨਜ਼ ਵਿੱਚ ਸ਼ੁਰੂ ਹੋਈ ਇਸ ਅਜੀਬ ਮੁਹਿੰਮ ਦਾ ਕਾਰਨ, ਪੜ੍ਹੋ ਪੂਰੀ ਖ਼ਬਰ

ਜ਼ਿੰਦਾ ਹੋਵੇ ਜਾਂ ਮੁਰਦਾ… ਮੱਛਰ ਲਿਆਓ ਅਤੇ ਪੈਸੇ ਲੈ ਜਾਓ। ਹਾਂ! ਇਹ ਅਜੀਬ ਖ਼ਬਰ ਫਿਲੀਪੀਨਜ਼ ਤੋਂ ਆ ਰਹੀ ਹੈ ਜਿੱਥੇ ਰਾਜਧਾਨੀ ਮਨੀਲਾ ਦੇ ਇੱਕ ਪਿੰਡ ਦੇ ਲੋਕ ਮੱਛਰ ਦੇਣ ਅਤੇ ਪੈਸੇ ਲੈਣ ਲਈ ਲਾਈਨ ਵਿੱਚ ਖੜ੍ਹੇ ਹਨ। ਹਰ ਪੰਜ ਮੱਛਰਾਂ ਲਈ, ਭਾਵੇਂ ਉਹ ਜ਼ਿੰਦਾ ਹੋਣ ਜਾਂ ਮਰੇ, 1 ਫਿਲੀਪੀਨ ਪੇਸੋ

Continue reading


ਮਕਾਤੀ ਵਿੱਚ ਕਾਰ ਵਿਚ ਅੱਗ ਲੱਗਣ ਕਾਰਨ ਆਵਾਜਾਈ ਠੱਪ

ਸੋਮਵਾਰ, 3 ਮਾਰਚ ਨੂੰ ਮਕਾਤੀ ਸ਼ਹਿਰ ਦੇ ਮਗਲਿਆਨਸ ਇੰਟਰਚੇਂਜ ਦੇ ਉੱਤਰ ਵੱਲ ਜਾਣ ਵਾਲੀ ਲੇਨ ‘ਤੇ ਇੱਕ ਕਾਰ ਵਿਚ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਆਵਾਜਾਈ ਰੁਕ ਗਈ। ਦਾਸਮਾਰੀਨਾਸ ਵਿਲਜ ਦੇ ਫਾਇਰ ਅਤੇ ਬਚਾਅ ਦੇ ਕਰਮਚਾਰੀ ਜਲਦੀ ਹੀ ਘਟਨਾ ਸਥਾਨ ‘ਤੇ ਪਹੁੰਚੇ ਅਤੇ ਅੱਗ ਬੁਝਾ ਦਿੱਤੀ। ਚਸ਼ਮਦੀਦਾਂ ਦਾ ਕਹਿਣਾ ਹੈ

Continue reading

ਬਤੰਗਸ ਵਿੱਚ ਕੂੜੇ ਵਾਲੇ ਟਰੱਕ ਨੇ 8 ਵਾਹਨਾਂ ਨੂੰ ਮਾਰੀ ਟੱਕਰ, 12 ਜ਼ਖਮੀ

ਤੁਈ, ਬਤੰਗਸ – ਸ਼ਨੀਵਾਰ, 1 ਮਾਰਚ ਦੀ ਸਵੇਰ ਨੂੰ ਬਰੰਗੇ ਲੁੰਤਲ ਵਿੱਚ ਇੱਕ ਬੇਕਾਬੂ ਕੂੜੇ ਵਾਲੇ ਟਰੱਕ ਦੀ ਟੱਕਰ ਨਾਲ ਬਾਰਾਂ ਵਿਅਕਤੀ ਜ਼ਖਮੀ ਹੋ ਗਏ ਅਤੇ ਅੱਠ ਵਾਹਨ ਨੁਕਸਾਨੇ ਗਏ। ਪੁਲਿਸ ਨੇ ਦੱਸਿਆ ਕਿ NAV-6092 ਨੰਬਰ ਪਲੇਟ ਵਾਲਾ ਕੂੜੇ ਦਾ ਟਰੱਕ, ਜਿਸ ਨੂੰ 48 ਸਾਲਾ ਜੇਕ ਗਿਆਬ ਐਸਪੇਰੋਨ ਚਲਾ ਰਿਹਾ

Continue reading

ਇਮੀਗ੍ਰੇਸ਼ਨ ਨੇ ਇਸਾਬੇਲਾ ਚ ਗੈਰ-ਕਾਨੂੰਨੀ ਮਾਈਨਿੰਗ ਕਰਦੇ 5 ਚੀਨੀ ਨਾਗਰਿਕ ਕੀਤੇ ਗ੍ਰਿਫਤਾਰ

ਇਮੀਗ੍ਰੇਸ਼ਨ ਬਿਊਰੋ (BI) ਨੇ ਇਜ਼ਾਬੇਲਾ ਵਿੱਚ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਵਿੱਚ ਸ਼ਾਮਲ ਪੰਜ ਚੀਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰਨ ਦਾ ਐਲਾਨ ਕੀਤਾ ਹੈ, ਕਿਉਂਕਿ ਸਰਕਾਰ ਇਲੀਗਲ ਵਿਦੇਸ਼ੀ ਕਾਮਿਆਂ ‘ਤੇ ਆਪਣੀ ਕਾਰਵਾਈ ਨੂੰ ਤੇਜ਼ ਕਰ ਰਹੀ ਹੈ। ਇਹ ਰਾਸ਼ਟਰਪਤੀ ਫਰਡੀਨੈਂਡ ਮਾਰਕੋਸ ਜੂਨੀਅਰ ਦੇ ਦੇਸ਼ ਦੇ ਕੁਦਰਤੀ ਸਰੋਤਾਂ ਦਾ ਸ਼ੋਸ਼ਣ ਕਰਨ ਅਤੇ ਫਿਲੀਪੀਨਜ਼ ਦੇ

Continue reading


ਫਿਲੀਪੀਨਜ਼ ‘ਚ ਸਕੂਬਾ ਡਾਈਵਿੰਗ ਕਰਦੇ ਸਮੇਂ 2 ਰੂਸੀ ਸੈਲਾਨੀਆਂ ਦੀ ਮੌਤ

ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਦੇ ਦੱਖਣ ਵਿੱਚ ਸਮੁੰਦਰ ਵਿੱਚ ਸਕੂਬਾ ਡਾਈਵਿੰਗ ਕਰਦੇ ਸਮੇਂ ਦੋ ਰੂਸੀ ਸੈਲਾਨੀ ਤੇਜ਼ ਲਹਿਰ ਵਿੱਚ ਰੁੜ੍ਹ ਗਏ। ਇਨ੍ਹਾਂ ਵਿੱਚੋਂ ਇੱਕ ਸੈਲਾਨੀ ਦੀ ਡੁੱਬਣ ਕਾਰਨ ਮੌਤ ਹੋ ਗਈ, ਜਦੋਂਕਿ ਦੂਜੇ ਦੀ ਸ਼ਾਰਕ ਮੱਛੀਆਂ ਦੇ ਹਮਲੇ ਵਿਚ ਮੌਤ ਹੋ ਗਈ। ਫਿਲੀਪੀਨ ਕੋਸਟ ਗਾਰਡ ਦੇ ਇੱਕ ਅਧਿਕਾਰੀ ਨੇ ਸ਼ੁੱਕਰਵਾਰ

Continue reading

ਮਨੀਲਾ ਬੇ ਚ ਮਿਲੀ ਥਾਈ ਨਾਗਰਿਕ ਦੀ ਲਾਸ਼

ਬੁੱਧਵਾਰ, 27 ਫਰਵਰੀ ਦੀ ਰਾਤ ਨੂੰ ਮਨੀਲਾ ਦੇ ਏਰਮੀਤਾ ਵਿੱਚ ਮਨੀਲਾ ਬੇ ਵਿੱਚ ਇੱਕ ਥਾਈ ਨਾਗਰਿਕ ਦੀ ਲਾਸ਼ ਤੈਰਦੀ ਹੋਈ ਮਿਲੀ । ਰਾਇਲ ਥਾਈ ਦੂਤਾਵਾਸ ਦੁਆਰਾ ਲਾਸ਼ ਦੀ ਪਛਾਣ ਬੈਂਕਾਕ, ਥਾਈਲੈਂਡ ਦੇ 24 ਸਾਲਾ ਚਾਖੋਨ ਖੁਮਫੈਤੁਨ ਵਜੋਂ ਕੀਤੀ ਗਈ । ਉਹ ਕਥਿਤ ਤੌਰ ‘ਤੇ ਮਕਾਤੀ ਸ਼ਹਿਰ ਦੇ ਲੇਗਾਸਪੀ ਵਿਲਜ ਵਿੱਚ

Continue reading

ਫਿਲਪੀਨ ‘ਚ ਅੱਗ ਲੱਗਣ ਕਾਰਨ ਤਿੰਨ ਮੰਜ਼ਿਲਾ ਇਮਾਰਤ ਖਾਕ, 8 ਲੋਕਾਂ ਦੀ ਮੌਤ

ਫਿਲਪੀਨ ਦੇ ਰਾਜਧਾਨੀ ਖੇਤਰ ਵਿਚ ਵੀਰਵਾਰ ਤੜਕੇ ਅੱਗ ਲੱਗਣ ਕਾਰਨ ਇਕ ਤਿੰਨ ਮੰਜ਼ਿਲਾ ਰਿਹਾਇਸ਼ੀ ਇਮਾਰਤ ਇਕ ਘੰਟੇ ਦੇ ਅੰਦਰ ਸੜ ਕੇ ਖਾਕ ਹੋ ਗਈ ਤੇ ਇਸ ਵਿਚ ਅੱਠ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਦੇ ਕਾਰਨ ਘੱਟ ਤੋਂ ਘ4ਟ ਇਕ

Continue reading