ਫਿਲੀਪੀਨਜ਼ ਦੇ ਕਿਊਜ਼ਨ ਸੂਬੇ ‘ਚ ਖੂਹ ਦੀ ਖੁਦਾਈ ਕਰਦੇ ਸਮੇਂ ਦੋ ਮਜ਼ਦੂਰ ਖੂਹ ‘ਚ ਜ਼ਿੰਦਾ ਦੱਬੇ ਗਏ, ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਚਾਰ ਮਜ਼ਦੂਰ ਖੂਹ ਅੰਦਰ 13 ਫੁੱਟ ਡੂੰਘੀ ਖੁਦਾਈ ਕਰ ਰਹੇ ਸਨ ਉਦੋਂ ਦੁਪਹਿਰ ਕਰੀਬ 2:30 ਵਜੇ ਮਿੱਟੀ ਡਿੱਗ ਗਈ। ਬਚਾਅ ਕਰਮੀਆਂ ਨੇ
Continue reading