ਤਰਲਕ ਸਿਟੀ (ਫਿਲਪੀਨਸ) – “ਜੈ ਮਾਂ ਚਿੰਤਾਪੁਰਨੀ ਸੇਵਾ ਸੋਸਾਇਟੀ” ਵੱਲੋਂ 8 ਨਵੰਬਰ 2025 (ਸ਼ਨੀਵਾਰ) ਨੂੰ ਦੂਜਾ ਵਿਸ਼ਾਲ ਭਗਵਤੀ ਜਾਗਰਣ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਆਤਮਿਕ ਸਮਾਗਮ ਰੋਟਰੀ ਕਲੱਬ ਸੈਂਟਰਲ ਤਰਲਕ ਸਿਟੀ ‘ਚ ਕਰਵਾਇਆ ਜਾਵੇਗਾ, ਜੋ ਕਿ ਲੋਇਓਲਾ ਮੈਮੋਰੀਅਲ ਚੈਪਲਜ਼ ਐਂਡ ਕ੍ਰੀਮੇਟੋਰੀਅਮ, ਗੇਥਾ ਰੋਡ, ਸੈਨ ਸਬਾਸਚੀਅਨ ਵਿਲੇਜ ਦੇ ਬਿਲਕੁਲ ਸਾਹਮਣੇ ਸਥਿਤ ਹੈ।
🔸 ਪੂਜਾ ਸ਼ਾਮ 6 ਵਜੇ ਤੋਂ ਸ਼ੁਰੂ ਹੋਵੇਗੀ,
🔸 ਜਦਕਿ ਜਾਗਰਣ ਰਾਤ 8 ਵਜੇ ਤੋਂ ਤਿੰਨ ਵਜੇ ਤੱਕ ਚੱਲੇਗਾ।
ਇਸ ਧਾਰਮਿਕ ਜਾਗਰਣ ਵਿੱਚ ਪ੍ਰਸਿੱਧ ਗਾਇਕ ਲਾਡੀ ਧਡਵਾਲ ਐਂਡ ਗਰੁੱਪ ਆਪਣੇ ਭਜਨਾਂ ਰਾਹੀਂ ਮਾਂ ਭਗਵਤੀ ਦੀ ਮਹਿਮਾ ਦਾ ਗਾਇਨ ਕਰਨਗੇ । ਇਸਦੇ ਨਾਲ ਹੀ ਵਿਸ਼ੇਸ਼ ਧਾਰਮਿਕ ਵਚਨ ਆਚਾਰਯ ਵਿਸ਼ਵਨਾਥ ਜੀ ਵੱਲੋਂ ਕੀਤੇ ਜਾਣਗੇ।
📺 ਸਮਾਗਮ ਦੀ ਲਾਈਵ ਟੈਲੀਕਾਸਟ ਯੂਟਿਊਬ ‘ਤੇ ਕੀਤੀ ਜਾਵੇਗੀ।
ਸਾਊਂਡ ਦੀ ਵਿਵਸਥਾ ਤਲਵਾਰ ਡੀ.ਜੇ. ਵੱਲੋਂ ਕੀਤੀ ਗਈ ਹੈ ਅਤੇ ਪ੍ਰੋਡਕਸ਼ਨ ਦਾ ਕੰਮ ਬੋਪਰਾਈ ਪ੍ਰੋਡਕਸ਼ਨ ਦੇ ਹਥੀਂ ਰਹੇਗਾ।
ਸੰਪਰਕ ਲਈ –
ਬੋਪਰਾਈ ਪ੍ਰੋਡਕਸ਼ਨ: 📞 +63-92263-10101
ਤਲਵਾਰ ਡੀ.ਜੇ.: 📞 +63-94267-56101
ਮਨੋਜ: 📞 +63-9430848098
ਘੁੱਗਾ ਕੁਲਥਮੀਆ: 📞 09178201313
ਲੱਕੀ: 📞 +63-9498224322
ਜੱਸਾ: 📞 09696230754
🙏 ਸਾਰੇ ਭਗਤਾਂ ਨੂੰ ਨਿਵੇਦਨ ਹੈ ਕਿ ਇਸ ਵਿਸ਼ਾਲ ਭਗਵਤੀ ਜਾਗਰਣ ਵਿਚ ਸ਼ਾਮਲ ਹੋ ਕੇ ਮਾਂ ਚਿੰਤਾਪੁਰਨੀ ਦੇ ਚਰਨਾਂ ਵਿੱਚ ਹਾਜ਼ਰੀ ਭਰਨ ਅਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰਨ।