ਤਰਲਕ ਸਿਟੀ (ਫਿਲਪੀਨਸ) – “ਜੈ ਮਾਂ ਚਿੰਤਾਪੁਰਨੀ ਸੇਵਾ ਸੋਸਾਇਟੀ” ਵੱਲੋਂ 8 ਨਵੰਬਰ 2025 (ਸ਼ਨੀਵਾਰ) ਨੂੰ ਦੂਜਾ ਵਿਸ਼ਾਲ ਭਗਵਤੀ ਜਾਗਰਣ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਆਤਮਿਕ ਸਮਾਗਮ ਰੋਟਰੀ ਕਲੱਬ ਸੈਂਟਰਲ ਤਰਲਕ ਸਿਟੀ ‘ਚ ਕਰਵਾਇਆ ਜਾਵੇਗਾ, ਜੋ ਕਿ ਲੋਇਓਲਾ ਮੈਮੋਰੀਅਲ ਚੈਪਲਜ਼ ਐਂਡ ਕ੍ਰੀਮੇਟੋਰੀਅਮ, ਗੇਥਾ ਰੋਡ, ਸੈਨ ਸਬਾਸਚੀਅਨ ਵਿਲੇਜ ਦੇ ਬਿਲਕੁਲ ਸਾਹਮਣੇ
Continue reading